ਆਪ’ ਬਾਗ਼ੀ ਕਰਨ ਜਾ ਰਹੇ ਹਨ ‘ਪੰਜਾਬ ਖੇਤਰੀ ਵਿਚਾਰ ਮੰਚ’ ਮੋਰਚੇ ਦਾ ਗਠਨ

‘ਪੰਜਾਬ ਖੇਤਰੀ ਵਿਚਾਰ ਮੰਚ’ ਹੋਵੇਗੀ ਗੈਰ ਰਾਜਨੀਤਿਕ ਸੰਸਥਾ* ਚੰਡੀਗੜ੍ਹ, 19 ਸਤੰਬਰ 2020- ਪੰਜਾਬ ਦੇ ਚਾਰ ‘ਆਪ’ ਦੇ ਬਾਗ਼ੀ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਨਵਾਂ ਪਲੇਟਫ਼ਾਰਮ ਬਣਾਉਣ ਦਾ ਫ਼ੈਸਲਾ ਕਰਦਿਆਂ ‘ਪੰਜਾਬ ਖੇਤਰੀ ਵਿਚਾਰ ਮੰਚ’ ਦਾ ਗਠਨ ਕੀਤਾ ਹੈ।  ਆਮ ਆਦਮੀ ਪਾਰਟੀ ਦੇ 4 ਬਾਗ਼ੀ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ … Continue reading ਆਪ’ ਬਾਗ਼ੀ ਕਰਨ ਜਾ ਰਹੇ ਹਨ ‘ਪੰਜਾਬ ਖੇਤਰੀ ਵਿਚਾਰ ਮੰਚ’ ਮੋਰਚੇ ਦਾ ਗਠਨ